← ਪਾਠ

ਗਿਣਤੀ ੧ ਤੋਂ ੧੦

Counting 1 to 10

★ 10 pts
ਪੰਜਾਬੀ

ਪੰਜਾਬੀ ਦੇ ਆਪਣੇ ਅੰਕ ਵੀ ਹਨ: ੧ ੨ ੩ ੪ ੫ ੬ ੭ ੮ ੯ ੧੦

ਪੰਜਾਬੀ Say it English
੧ ਇੱਕ ikk 1 one
੨ ਦੋ do 2 two
੩ ਤਿੰਨ tinn 3 three
੪ ਚਾਰ chaar 4 four
੫ ਪੰਜ panj 5 five
੬ ਛੇ chhe 6 six
੭ ਸੱਤ satt 7 seven
੮ ਅੱਠ atth 8 eight
੯ ਨੌਂ naun 9 nine
੧੦ ਦਸ das 10 ten