← ਵੀਡੀਓ

ਗੁਰਮੁਖੀ ਪੈਂਤੀ

Punjabi Alphabets

ਗੁਰਮੁਖੀ ਵਰਣਮਾਲਾ ਨੂੰ ਪੈਂਤੀ ਅੱਖਰੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ 35 ਮੂਲ ਅੱਖਰ ਹਨ (3 ਸਵਰ-ਵਾਹਕ ਅਤੇ 32 ਵਿਅੰਜਨ)। ਇਹਨਾਂ ਨੂੰ 5-5 ਦੇ 7 ਵਰਗਾਂ (ਸਤਰਾਂ) ਵਿੱਚ ਵੰਡਿਆ ਗਿਆ ਹੈ